ਪਰਾਗ
ਦਿੱਖ
ਪਰਾਗ | |
|---|---|
![]() | |
| Interactive map of ਪਰਾਗ | |
| ਸਮਾਂ ਖੇਤਰ | ਯੂਟੀਸੀ+1 |
| • ਗਰਮੀਆਂ (ਡੀਐਸਟੀ) | ਯੂਟੀਸੀ+2 |
ਪਰਾਗ ਜਾਂ ਪ੍ਰਾਹਾ (ਚੈੱਕ: [Praha] Error: {{Lang}}: text has italic markup (help) ਉਚਾਰਨ [ˈpraɦa] (
ਸੁਣੋ)) ਚੈੱਕ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਯੂਰਪੀ ਸੰਘ ਦਾ ਚੌਦਵਾਂ ਸਭ ਤੋਂ ਵੱਡਾ ਸ਼ਹਿਰ ਹੈ।[1] ਇਹ ਬੋਹੀਮੀਆ ਖੇਤਰ ਦੀ ਇਤਿਹਾਸਕ ਰਾਜਧਾਨੀ ਵੀ ਸੀ। ਇਹ ਚੈੱਕ ਗਣਰਾਜ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਵਲਤਾਵਾ ਦਰਿਆ ਕੰਢੇ ਵਸਿਆ ਹੋਇਆ ਹੈ। ਇਸਦੀ ਅਬਾਦੀ ਲਗਭਗ 13 ਲੱਖ ਹੈ ਜਦਕਿ ਸ਼ਹਿਰ ਦੇ ਨਾਲ਼ ਦੇ ਕੁਝ ਇਲਾਕਿਆਂ ਨੂੰ ਮਿਲਾਉਣ ਨਾਲ਼ ਸ਼ਹਿਰੀ ਖੇਤਰ ਦੀ ਅਬਾਦੀ ਲਗਭਗ 20 ਲੱਖ ਬਣ ਜਾਂਦੀ ਹੈ।[2] ਇਸ ਦੀ ਜਲਵਾਯੂ ਸੰਜਮੀ ਸਮੁੰਦਰੀ ਹੈ ਜਿੱਥੇ ਨਿੱਘੀਆਂ ਗਰਮੀਆਂ ਅਤੇ ਠੰਡੀਆਂ ਸਰਦੀਆਂ ਆਉਂਦੀਆਂ ਹਨ। ਪ੍ਰਾਗ ਦਾ ਪਹਿਲੀ ਵਾਰ ਤੋਲੇਮੇਓਸ ਦੇ ਨਕਸ਼ੇ ਉੱਤੇ ਕਸੂਰਗਿਸ, ਇੱਕ ਜਰਮੇਨੀ ਸ਼ਹਿਰ, ਵਜੋਂ ਜ਼ਿਕਰ ਕੀਤਾ ਗਿਆ ਹੈ।
ਹਵਾਲੇ
[ਸੋਧੋ]- ↑ "Czech Republic Facts". World InfoZone. Retrieved 14 April 2011.
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "LUZ".
